ਹੁਣ ਤਾਂ ਯਾਰ ਡਰ ਜਿਹਾ ਲੱਗਦਾ, ਜਦੋਂ ਕੋਈ ਕਹਿੰਦਾ ਤੁਸੀਂ ਤਾਂ ਸਾਡੇ ਆਪਣੇ ਹੋ ================================ ਬੜੇ ਸਕੂਨ ਨਾਲ ਰਹਿੰਦੀ ਹੈ, ਅੱਜ ਕੱਲ ਉਹ ਮੇਰੇ ਬਿਨਾਂ, ਜਿਵੇਂ ਕਿਸੇ ਮੁਸ਼ਕਿਲ ਤੋਂ ਛੁਟਕਾਰਾ ਮਿਲ ਗਿਆ ਹੋਵੇ ================================ ਉਹ ਸ਼ਾਇਦ ਮਤਲਬ ਨੂੰ ਮਿਲਦੇ ਸੀ, ਪਰ ਸਾਨੂੰ ਤਾਂ ਮਿਲਣ ਨਾਲ ਮਤਲਬ ਸੀ ================================ ਬਹੁਤ ਬੁਰਾ ਲੱਗਦਾ ਜਦੋਂ ਕੋਈ ਆਪਣਾ ਹੀ ਸੱਚ ਲੁਕਾਉਣ ਲੱਗ ਜਾਵੇ ================================ ਕੋਲ ਆ ਕੇ ਸਾਰੇ ਦੂਰ ਚਲੇ ਜ਼ਾਂਦੇ ਨੇਂ ਤੇ ਅਸੀਂ ਫੇਰ ਇਕੱਲੇ ਦੇ ਇਕੱਲੇ ਰਹਿ ਜਾਨੇ ਆਂ ================================ ਲੁੱਟਦੇ ਦਿਲ ਦੇ ਕਰੀਬੀ ਹੀ ਨੇਂ, ਦੂਰ ਵਾਲੇ ਤਾਂ ਬੱਸ ਗੱਲਾਂ ਕਰਦੇ ਨੇਂ ================================ ਅਸੀਂ ਨਾਮ ਨਾਂ ਦੇ ਸਕੇ, ਉਂਝ ਰਿਸ਼ਤਾ ਤਾਂ ਬਹੁਤ ਪਿਆਰਾ ਸੀ, ਟੁੱਟ ਕੇ ਚੂਰ ਹੋ ਗਏ ਜਦੋਂ ਦੇ ਵੱਖ ਹੋ ਗਏ, ਕਿਉਂਕਿ ਉਹ ਮੇਰਾ ਤੇ ਮੈਂ ਉਸਦਾ ਸਹਾਰਾ ਸੀ ================================ ਕਦੇ ਉਹਨਾਂ ਦੀ ਕਦਰ ਕਰਕੇ ਦੇਖੋ ਜੋ ਤਹਾਨੂੰ ਬਿਨਾਂ ਮਤਲਬ ਤੋਂ ਪਿਆਰ ਕਰਦੇ ਨੇਂ ================================ ਜਦੋਂ ਇਨਸਾਨ ਕੱਲਾ ਹੋ ਜਾਦਾਂ ਹੈ ਤਾਂ ਭੈੜੀਆਂ ਆਦਤਾਂ ਉਸ ਦਾ ਸਾਥ ਦੇਣ ਲੱਗ ਜਾਦੀਆਂ ਨੇ ================================ ਕੋਈ ਨਹੀਂ ਭੋਲਾ ਪੰਛੀ ਇੱਥੇ ਉੰਝ ਦਿਸਦੇ ਸਭ ਸਾਊ ਨੇ, ਸਹੀ ਮੁੱਲ ਬੱਸ ਮਿਲਣਾ ਚਾਹੀਦਾ ਲੋਕੀ ਸਭ ਵਿਕਾਊ ਨੇ ================================ ਵੇਖ ਕੇ ਹੁਸਨ ਨਾਰ ਦਾ ਅੈਵੇ ਨੀ ਡੁੱਲੀ ਦਾ ਰੱਬ ਤੇ ਅੋਕਾਤ ਨੂੰ ਕਦੇ ਨੀ ਭੁੱਲੀ ਦਾ ================================ ਨੀ‬ ਕਦੋਂ ਤੱਕ ਗਿਟ - ਮਿਟ ਇੰਝ Phone ਤੇ ਚੱਲੂਗੀ, ਲੱਭ ਕੋਈ ਵਿਚੋਲਣ ਜਿਹੜੀ ਸੁਨੇਹਾ ਘਰ ਘੱਲੂਗੀ ================================ ਯਾਰਾਂ ਨੇ ਵੀ ਮੋਟਰ ਤੇ ਬੈਠਕੇ ਪੈਗ਼ ਲਾਏ ਸੀ, ਜਿਸ ਦਿਨ ਚੰਦਰੀ ਦੇ 7 ਬੈਂਡ ਆਏ ਸੀ ================================ ਕੀ ਜਰੂਰਤ ਹੈ ਹੱਥਾਂ 'ਚ ਪੱਥਰ ਚੁੱਕਣ ਦੀ ਤੋੜਨ ਵਾਲੇ ਤਾਂ ਲਫ਼ਜਾਂ ਨਾਲ ਹੀ ਤੋੜ ਜਾਂਦੇ ਨੇ ================================ ਸਭ ਇੱਥੇ ਰਹਿ ਜਾਣਾ ਬੰਦਿਆ ਮਾਣ ਨਾ ਕਰ, ਸੱਚਾ ਪਿਆਰ ਨਿਭਾ ਲੈ,ਅਹਿਸਾਨ ਨਾ ਕਰ ================================ ================================ ================================ ================================ ================================ ================================ ================================ ================================ ================================ ================================ ================================ ================================ ================================ ================================ ================================ ================================ ================================ ================================